Pagal Lyrics in Punjabi by Babbu Maan

Pagal Lyrics in Punjabi by Babbu Maan & Guru Randhawa Lyrics and Music for this song also given by Babbu Maan & Guru Randhawa. Video of this song directed by Mihir Gulati , and it features Vartika Singh and Diksha Singh.

Pagal Lyrics In Punjabi

ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋ ਮੇਰੀ ਜਿੰਦਗੀ ਚ ਆਈ
ਸਤਰੰਗੀ ਪੀਗ ਦੇ ਵਾਗੂੰ
ਜਿੰਦਗੀ ਚ ਰੰਗ ਲੈ ਆਈ
ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋ ਮੇਰੀ ਜਿੰਦਗੀ ਚ ਆਈ
ਸਤਰੰਗ ਪੀਗ ਦੇ ਵਾਗੂੰ
ਜਿੰਦਗੀ ਚ ਰੰਗ ਲੈ ਆਈ

ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ
ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ

ਹਾੜਾ ਤੂੰ ਛੱਡਦੇ ਅੜਿਆ
ਦਿਲ ਵਿੱਚ ਨੇ ਰੀਝਾ ਬੜਿਆ
ਧੱਕ ਧੱਕ ਕਰ ਦਿਲ ਪਿਆ ਕਰਦਾ
ਸੋਹਣੀ ਜਦ ਲਗ ਦਿਆ ਝੜਿਆ
ਮਰਮਰੀ ਬਦਲ ਹਾ ਜਾਉ
ਫਰਕ ਗੁਲਾਬ ਦਾ
ਪੂਰਾ ਜਹਾਨ ਹੋਇਆ
ਆਸ਼ਿਕ ਸ਼ਬਾਬ ਦਾ
ਮਰਮਰੀ ਬਦਲ ਹਾ ਜਾਉ
ਫਰਕ ਗੁਲਾਬ ਦਾ
ਪੂਰਾ ਜਹਾਨ ਹੋਇਆ
ਆਸ਼ਿਕ ਸ਼ਬਾਬ ਦਾ

ਆਕੇ ਤੂੰ ਮਿਲ ਤਾ ਜਾਈ
ਲਾਇਆ ਤਾ ਤੋੜ ਨਿਭਾਈ
ਤੂੰ ਤੇ ਮੈਂ ਹੋਇਏ ਬਸ ਫਿਰ
ਰੂਕ ਜੇ ਸਮਾਂ
ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ
ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ

ਤੈਨੂੰ ਰੱਬ ਨੇ ਬਣਾਇਆ ਪੂਰੀ
ਲਾ ਕੇ ਹਰ ਰੀਝ ਨੀ
ਕਿਨੇਆ ਦੀ ਬਣ ਗਈ ਦਿਵਾਲੀ
ਕਿਨੇਆ ਦੀ ਈਦ ਨੀ
ਰਾਤਾ ਨੂੰ ਜਾਗ ਦਾ ਰਹਿੰਦਾ
ਤੇਰਾ ਹਾਏ ਨਾ ਪਿਆ ਲੈਦਾ
ਜੈ ਤੂੰ ਮੇਰੀ ਨਾ ਹੋਈ
ਹੈਜੂ ਫਨਾ ਆ ਆ
ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋ ਮੇਰੀ ਜਿੰਦਗੀ ਚ ਆਈ
ਸਤਰੰਗ ਪੀਗ ਦੇ ਵਾਗੂੰ
ਜਿੰਦਗੀ ਚ ਰੰਗ ਲੈ ਆਈ
ਮੈਨੂੰ ਮੇਰੀ ਹੋਸ਼ ਰਹੀ ਨਾ
ਤੂੰ ਜਦੋ ਮੇਰੀ ਜਿੰਦਗੀ ਚ ਆਈ
ਸਤਰੰਗ ਪੀਗ ਦੇ ਵਾਗੂੰ
ਜਿੰਦਗੀ ਚ ਰੰਗ ਲੈ ਆਈ

ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ
ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ

ਹਾੜਾ ਤੂੰ ਛੱਡਦੇ ਅੜਿਆ
ਦਿਲ ਵਿੱਚ ਨੇ ਰੀਝਾ ਬੜਿਆ
ਧੱਕ ਧੱਕ ਕਰ ਦਿਲ ਪਿਆ ਕਰਦਾ
ਸੋਹਣੀ ਜਦ ਲਗ ਦਿਆ ਝੜਿਆ
ਮਰਮਰੀ ਬਦਲ ਹਾ ਜਾਉ
ਫਰਕ ਗੁਲਾਬ ਦਾ
ਪੂਰਾ ਜਹਾਨ ਹੋਇਆ
ਆਸ਼ਿਕ ਸ਼ਬਾਬ ਦਾ
ਮਰਮਰੀ ਬਦਲ ਹਾ ਜਾਉ
ਫਰਕ ਗੁਲਾਬ ਦਾ
ਪੂਰਾ ਜਹਾਨ ਹੋਇਆ
ਆਸ਼ਿਕ ਸ਼ਬਾਬ ਦਾ

ਆਕੇ ਤੂੰ ਮਿਲ ਤਾ ਜਾਈ
ਲਾਇਆ ਤਾ ਤੋੜ ਨਿਭਾਈ
ਤੂੰ ਤੇ ਮੈਂ ਹੋਇਏ ਬਸ ਫਿਰ
ਰੂਕ ਜੇ ਸਮਾਂ
ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ
ਪਾਗਲ ਤੇਰਾ ਨਾ ਕਰਦਾ ਏ
ਧੁੱਪਾ ਵਿੱਚ ਛਾ ਕਰਦਾ ਏ
ਹਰ ਪਲ ਅਰਜਾ ਕਰਦਾ ਏ
ਹੂ ਦਿਲ ਏ ਮੇਰਾ

This is it. Pagal Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Lyricist & Music Babbu Maan, Guru Randhawa
Director Mihir Gulati
Cast Vartika Singh, Diksha Singh
Choreography Sandeep Chhabra
Director Of Photography Shinda Singh


Post a Comment

Previous Post Next Post