Hawa Mohabbat In Punjabi by Satinder Sartaaj

ਹਵਾ ਮੁਹੱਬਤ (Hawa Mohabbat) Lyrics in Punjabi by Satinder Sartaaj & also writes this song lyrics. The Music Publisher: Times Music.

ਹਵਾ ਮੁਹੱਬਤ Lyrics In Punjabi

ਰੀਝ ਕੋਈ ਅੱੱਥਰੀ ਲੱਭਲੇ ਹਾਣ ਬਰਾਬਰ ਦਾ
ਤਾ ਫਿਰ ਇਸ਼ਕ ਦੀਆ ਵੀ ਪੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ
ਰੀਝ ਕੋਈ ਅੱੱਥਰੀ ਲੱਭਲੇ ਹਾਣ ਬਰਾਬਰ ਦਾ
ਤਾ ਫਿਰ ਇਸ਼ਕ ਦੀਆ ਵੀ ਪੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਸ਼ੀਸ਼ੇ ਦੇ ਸੰਸਾਰ ਤੋ ਬਚਨਾ ਅੋਖਾ ਹੁੰਦਾ ਏ
ਬਿਲ ਬੋਲੇ ਇਕਰਾਰ ਤੋ ਬਚਨਾ ਅੋਖਾ ਹੁੰਦਾ ਏ
ਅੱਲੜ ਉਮਰ ਦੇ ਪਿਆਰ ਤੋ ਬਚਨਾ ਔਖਾ ਹੁੰਦਾ ਏ
ਏ ਨਾਗਨ ਤਾ ਪਿੱਛਾ ਕਰਕੇ ਲੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਜੇਕਰ ਦਿਲ ਨੂੰ ਚਾ ਹੋਵੇ ਸਾਹਾ ਨੂੰ ਪੀਵਣ ਦਾ
ਦੋ ਹੋਕੇ ਵੀ ਜੱਗ ਨੂੰ ਬਣਕੇ ਇੱਕ ਦਿਸਵਨ ਦਾ
ਗੂੜਾ ਜਜਬਾ ਹੋਵੇ ਜੇਕਰ ਇਕੱਠਿਆ ਜੀਵਨ ਦਾ
ਰੁੱਖ ਬੇਲ ਦੇ ਨਾਲ ਮਾਹੀ ਬਣ ਚੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਪਹਿਲੀ ਬਾਰੀ ਨਹੀ ਜੀ ਇਹ ਤਾ ਸਫਰ ਪੁਰਾਣਾ ਏ
ਸੂਰਜ ਮੇਰਾ ਵਿਚੋਲਾ ਕਿਰਨਾ ਰਾ ਦਿਖਲਾਣਾ ਏ
ਮੈ ਬੱਦਲਾ ਚੋ ਆਈ ਮੁੜ ਬੱਦਲਾ ਨੂੰ ਜਾਣਾ ਏ
ਪਾਣੀ ਦੀ ਇੱਕ ਬੂਦ ਰੇਤ ਨਾਲ ਲੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਅੱਗ ਆਸ਼ਕੀ ਦੀ ਜੇਕਰ ਕੋਈ ਨਜਰ ਉਤਾਰ ਗਿਆ
ਜੇ ਕੋਈ ਬਲਦੀ ਲਾਟ ਦੇ ਵਿੱਚ ਵੀ ਸਿਨੇ ਠਾਰ ਗਿਆ
ਕੋਈ ਪਰਵਾਨਾ ਲੋ ਤੇ ਜੇਕਰ ਜਾਨਾ ਵਾਰ ਗਿਆ
ਸ਼ਮਾ ਕਿਹੜਾ ਬਚਦੀ ਏ ਉਹਵੀ ਸੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਮੈ ਨੇਰੀ ਹੋਰ ਕਿਸੇ ਕੰਮ ਲਾਉਣਾ ਆ ਯਾਰੋ
ਰੁੱਤਾ ਨੂੰ ਕੋਈ ਰਿਸ਼ਵਤ ਦੇ ਕੇ ਆਉਣਾ ਆ ਯਾਰੋ
ਮੈ ਪਤਝੜ ਨੂੰ ਮਤਝੜ ਕਹਿਣਾ ਚਾਹੁੰਦਾ ਆ ਯਾਰੋ
ਕਿਊ ਪੱਤੀ ਨਾ ਚਾਹੁੰਦੇ ਹੋਏ ਵੀ ਝੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਜਿਸ ਰੂਹ ਨੇ ਕੋਈ ਅਨਮੁੱਲਾ ਅਹਿਸਾਸ ਪਹਿਨਣਾ ਏ
ਜਿਸਨੇ ਸੁਪਨੇ ਵਿੱਚ ਵੀ ਹੋਸ਼ ਹਵਾਸ਼ ਪਹਿਨਣਾ ਏ
ਜਿਸ ਕਵਿਤਾ ਨੇ ਕਾਗਜ ਦਾ ਲਿਵਾਸ ਪਹਿਨਣਾ ਏ
ਉਹ ਸ਼ਾਇਰ ਦੇਆ ਰਾਹਾ ਦੇ ਵਿੱਚ ਖੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

ਜਦ ਕੋਈ ਸੂਰਤ ਰੋਜ ਭੁਲੇਖੇ ਪਾਵਨ ਲੱਗ ਜਾਵੇ
ਹਰ ਇੱਕ ਅਕਸ਼ ਚ ਆਪਣੇ ਨਕਸ਼ ਦਿਖਾਵਣ ਲੱਗ ਜਾਵੇ
ਪਰੀ ਕੋਈ ਜਦ ਖਾਬਾ ਦੇ ਵਿੱਚ ਆਵਣ ਲੱਗ ਜਾਵੇ
ਫਿਰ ਸਰਤਾਜ ਦੇ ਸਿਰ ਤੇ ਤਾਰੇ ਜੜ ਹੀ ਜਾਦੀ ਏ
ਜਿੰਨੀਆ ਮਰਜੀ ਬੰਦ ਕਰ ਲਵੋ ਬਾਰ ਤਾਕੀਆ ਜੀ
ਹਵਾ ਮੁਹੰਬਤ ਦਿਲ ਦੇ ਘਰ ਵਿੱਚ ਬੜ ਹੀ ਜਾਦੀ ਏ

This is it. ਹਵਾ ਮੁਹੱਬਤ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Musician(s) Satinder Sartaaj
Written By & Label: Satinder Sartaaj


Post a Comment

Previous Post Next Post