No Soul Lyrics In Punjabi Jassa Dhillon

ਨੋ ਸ਼ਾਊਲ (No Soul) Lyrics In Punjabi Jassa Dhillon. Jassa Dhillon also writes this song’s lyrics. The music for this song is given by JSD.

ਨੋ ਸ਼ਾਊਲ Lyrics In Punjabi

ਉਨਾ ਸੱਜਣਾ ਦਾ ਦਿੱਲ ਨਾ ਦੁਖਾਇਏ
ਯਾਰ ਨਵਾ ਕੋਈ ਨਿੱਤ ਨਾ ਬਣਾਇਏ
ਯਾਰ ਹੋਵੇ ਇੱਕ ਸੋਹਣਾ ਸੋਹਣਾ ਮਹਿਬੂਬ ਹੋਵੇ
ਦਿਲਦਾਰ ਹੋਵੇ ਇੱਕ ਸੋਹਣਾ ਸੋਹਣਾ ਯਾਰ ਹੋਵੇ
ਅੱਖਾ ਖੁਲੀਆ ਚ ਖਾ ਨਾ ਵਿਖਾਇਏ
ਦਿਲਾ ਇਸ਼ਕਾ ਚ ਦਗਾ ਨਾ ਕਮਾਇਏ
ਲਾਇਏ ਜਿੱਥੇ ਸਾਰੀ ਉਮਰ

ਹੁੰਦੇ ਅਨਮੋਲ ਹੁੰਦੇ ਪਿਆਰਾ ਦੇ ਨਾ ਮੁੱਲ ਨੀ
ਉਹਨਾ ਕਰਾ ਪਿਆਰ ਉਹਨੂੰ ਤਾਰੇ ਜਿੰਨੇ ਕੁੱਲ ਨੀ
ਲੋਕਾ ਸਾਹਮਣੇ ਨਾ ਉਝ ਹੀ ਜਤਾਈਏ
ਉਹਨੂੰ ਉਹਦੇ ਕੋਲੋ ਖੋਹ ਕੇ ਲੇ ਜਾਈਏ
ਲੈ ਜਾਈਏ ਕਿਤੇ ਦੂਰ ਨੀ
ਉਹਨਾ ਸੱਜਣਾ ਦਾ ਦਿਲ ਨਾ ਦੁਖਾਇਏ
ਯਾਰ ਨਵਾ ਕੋਈ ਨਿੱਤ ਨਾ ਬਣਾਇਏ

This is it. ਨੋ ਸ਼ਾਊਲ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By: Jassa Dhillon
Musician(s) JSD
Label: Jassa Dhillon


Post a Comment

Previous Post Next Post